Join WhatsApp Group Join Now
Join Telegram Group Join Now
Follow Us On Instagram Join Now

government jobs | सरकारी नौकरी | ਸਰਕਾਰੀ ਨੌਕਰੀ

ਪੰਜਾਬ ਸਫ਼ਾਈ ਕਰਮਚਾਰੀ ਭਰਤੀ

ਸਰਕਾਰੀ ਸਕੂਲਾਂ ਵਿੱਚ ਸਫਾਈ ਕਰਮਚਾਰੀ ਰੱਖਣ ਲਈ ਵਿੱਤੀ ਸਹਾਇਤਾ ਦੇਣ ਸਬੰਧੀ।

ਪੰਜਾਬ ਸਫ਼ਾਈ ਕਰਮਚਾਰੀ ਭਾਰਤੀ 2023-24 | ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕੁਸ਼ਤਾ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਲ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੱਖ ਵੱਖ ਸਕੀਮਾਂ ਅਧੀਨ ਸਕੂਲਾਂ ਵਿੱਚ ਹਰ ਤਰ੍ਹਾਂ ਦਾ ਲੋੜੀਂਦਾ ਇਨਫਰਾਸਟਕਰਰਰ ਮੁੱਹਈਆ ਕਰਵਾਇਆ ਜਾ ਰਿਹਾ ਹੈ ਪਰੰਤੂ ਆਮ ਵੇਖਣ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਸਵੰਨਤਾ, ਸਫ਼ਾਈ ਅਤੇ ਵੱਖ- ਰਖਾਵ ਲਈ ਲੋੜੀਂਦੀ ਗਿਣਤੀ ਵਿੱਚ ਸਫਾਈ ਸੇਵਕ ਨਹੀਂ ਹਨ। ਜਿਸ ਕਾਰਨ ਸਕੂਲ ਕੈਂਪਸ, ਆਲਾ ਦੁਆਲਾ ਅਤੇ ਦੁਆਲਿਟਸ ਵਿੱਚ ਸਵੱਛਤਾ ਅਤੇ ਸਾਫ ਸਫਾਈ ਦੀ ਘਾਟ ਰਹਿੰਦੀ ਹੈ। ਸਕੂਲ ਕੈਪਸ ਵਿੱਚ ਸਾਫ ਸਫਾਈ ਦੀ ਕਮੀ ਕਾਰਨ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵੱਲੋਂ ਸਕੂਲਾਂ ਵਿੱਚ ਸਕੂਲ ਮੈਨਜਮੈਂਟ ਕਮੰਦੀਆਂ ਰਾਹੀਂ ਸਫਾਈ ਕਰਮਚਾਰੀ ਦਾ ਪ੍ਰਬੰਧ ਕਰਨ ਨਈ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ।

ਪੰਜਾਬ ਸਰਕਾਰੀ ਨੌਕਰੀਆਂ 2023

ਸਫਾਈ ਕਰਮਚਾਰੀਆਂ ਦੀ ਤਨਖਾਹ:

S.No ਸਕੂਲ ਦੀ ਸ਼੍ਰੇਣੀ ਸਫਾਈ ਕਰਮਚਾਰੀਆਂ ਦੀ ਮਹੀਨੇ ਦੀ ਤਨਖਾਹ
1. 100 ਤੋਂ 300 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 1000/- ਰੁਪਏ ਪ੍ਰਤੀ ਮਹੀਨਾ
2. 50 ਤੋਂ 1000 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 6000/- ਰੁਪਏ ਪ੍ਰਤੀ ਮਹੀਨਾ
3. 1001 ਤੋਂ 1500 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 10000/- ਰੁਪਏ ਪ੍ਰਤੀ ਮਹੀਨਾ
4. 1501 ਤੋਂ 5000 ਤੱਕ ਵਿਦਿਆਵਾਲੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 20,000/- ਰੁਪਏ ਪ੍ਰਤੀ ਮਹੀਨਾ
5. 5000 ਤੋਂ ਉਪਰ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ 50,000/- ਪ੍ਰਤੀ ਮਹੀਨਾ

ਸਫ਼ਾਈ ਕਰਮਚਾਰੀ ਦੀ ਉਮਰ:

ਬਿਨੈਕਾਰ ਦੀ ਉਮਰ 32 – 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ

ਸਫਾਈ ਕਰਮਚਾਰੀਆਂ ਦੀ ਭਰਤੀ ਲਈ ਨਿਰਦੇਸ਼:

  1. ਸਫਾਈ ਕਰਮਚਾਰੀਆਂ ਦੀ ਚੋਣ ਕਰਦੇ ਸਮੇਂ ਉਸ ਪਿੰਡ/ਕਸਬਾ/ਸ਼ਹਿਰ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇ, ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਬਣਾਈਆਂ ਗਈਆਂ ਸਰਤਾਂ ਦੇ ਆਧਾਰ ਤੇ ਯੋਗ ਉਮੀਦਵਾਰ ਉਪਲਬੱਧ ਨਹੀਂ ਹੈ ਤਾਂ ਉਮੀਦਵਾਰ ਨੇੜਲੇ ਪਿੰਡ ਕਸਬਾ/ਸ਼ਹਿਰ ਤੇ ਨਿਯੁਕਤ ਕੀਤੇ ਜਾ ਸਕਦੇ ਹਨ।
  2. ਸਕੂਲ ਕੈਂਪਸ ਅਤੇ ਪਾਖਾਨਿਆਂ ਦੀ ਸਾਫ ਸਫਾਈ ਲਈ ਸਫਾਈ ਕਰਮਚਾਰੀ/ਕਰਮਚਾਰੀਆਂ ਦਾ ਪ੍ਰਬੰਧ ਸਕੂਲ ਮੈਨਜਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ।
  3. ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਸਫਾਈ ਕਰਮਚਾਰੀਆਂ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ | ਜੇਕਰ ਕਿਸੇ ਸਫਾਈ ਕਰਮਚਾਰੀ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜਮੈਂਟ ਕਮੇਟੀਆਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਸਫਾਈ ਕਰਮਚਾਰੀ ਦੀਆਂ ਸੇਵਾਵਾਂ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈ ਅਧਿਕਾਰਿਤ ਹੋਣਗੀਆਂ।
  4. ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਸਫਾਈ ਕਰਮਚਾਰੀਆਂ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ | ਜੇਕਰ ਕਿਸੇ ਸਫਾਈ ਕਰਮਚਾਰੀ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜਮੈਂਟ ਕਮੇਟੀਆਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਸਫਾਈ ਕਰਮਚਾਰੀ ਦੀਆਂ ਸੇਵਾਵਾਂ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈ ਅਧਿਕਾਰਿਤ ਹੋਣਗੀਆਂ।
  5. ਸੰਬੰਧਤ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਹੀ ਬਣਦੀ ਮਹੀਨਾਵਾਰ ਰਾਸ਼ੀ ਨੂੰ ਡਰਾਅ ਕਰਵਾਇਆ ਜਾਵੇ।
  6. ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਇਹ ਰਾਸ਼ੀ ਜਿਸ ਮੰਤਵ ਲਈ ਜਾਰੀ ਕੀਤੀ ਗਈ ਹੈ, ਉਸੇ ਮੰਤਵ ਲਈ ਹੀ ਵਰਤੀ ਜਾਵੇ। ਵਿਭਾਗ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਜਾਰੀ ਪੱਤਰ ਦੀ ਇੰਨ-ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
  7. ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਸਕੂਲਾਂ ਦੀ ਸਾਫ ਸਫਾਈ ਦਾ ਨਿਰੀਖਣ ਕੀਤਾ ਜਾਵੇ। 9.0. ਜੇਕਰ ਇਸ ਮੰਤਵ ਲਈ ਜਾਰੀ ਕੀਤੇ ਫੰਡਾਂ ਵਿੱਚੋਂ ਕੋਈ ਰਾਸ਼ੀ ਕੱਢਦੀ ਹੈ (Savings) ਤਾਂ ਉਹ ਤੁਰੰਤ ਸਰਕਾਰੀ ਅਜ਼ਾਨ ਵਿਚ ਜਮ੍ਹਾਂ ਕਰਵਾਉਂਦੇ ਹੋਏ ਚਲਾਨ ਮੁੱਖ ਦਫ਼ਤਰ ਨੂੰ ਖੋਜਣਾ ਯਕੀਨੀ ਬਣਾਇਆ ਜਾਵੇ।

Also Check: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਭਾਰਤੀ 2023


ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਸਫਾਈ ਕਰਮਚਾਰੀਆਂ ਦਾ ਪ੍ਰਬੰਧ ਕਰਨ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦਾ ਜ਼ਿਲ੍ਹਾਵਾਈਡ ਵੇਰਵਾ ਹੇਠ ਲਿਖੇ ਅਨੁਸਾਰ ਹੈ ਅਤੇ ਸਕੂਲਾਂ ਦੀ ਲਿਸਟ ਨਾਲ ਨੱਥੀ ਹੈ :-


Incoming Search Terms :

Punjab Govt schools peon recruitment

Punjab Govt schools peon notification

ਪੰਜਾਬ ਸਫ਼ਾਈ ਕਰਮਚਾਰੀ ਭਾਰਤੀ

ਪੰਜਾਬ ਸਰਕਾਰੀ ਨੌਕਰੀਆਂ


ਨੋਟ: ਇਸ ਵੈੱਬਸਾਈਟ ‘ਤੇ ਨਵੀਨਤਮ ਸਰਕਾਰੀ ਨੌਕਰੀਆਂ ਨਿਯਮਿਤ ਤੌਰ ਤੇ ਅੱਪਡੇਟ ਹੋ ਰਹੀਆਂ ਹਨ। ਨਵੀਂ ਨੌਕਰੀ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਹੋਮ ਪੇਜ ਤੇ ਜਾਓ


 

ਸਫ਼ਾਈ ਕਰਮਚਾਰੀ
Join Telegram Group Join Now
Follow Us On Instagram Join Now
d