Join WhatsApp Group Join Now
Join Telegram Group Join Now
Follow Us On Instagram Join Now

government jobs | सरकारी नौकरी | ਸਰਕਾਰੀ ਨੌਕਰੀ

ਸਕੂਲਾਂ ਵਿੱਚ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ, ਮਿਆਰੀ ਅਤੇ ਤਕਨੀਕੀ ਸਿੱਖਿਆ ਦੇਣ ਦੇ 2.0 ਮੰਤਵ ਨਾਲ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਸਰਕਾਰੀ ਸਕੂਲਾਂ ਨੂੰ ਕੰਪਿਊਟਰਜ਼, ਪ੍ਰੋਜੈਕਟਰਜ਼, ਐਲ.ਈ.ਡੀ, ਸਮਾਰਟ ਫੋਨ, ਸਮਾਰਟ ਬੋਰਰ, ਟੈਬਲੈਟ, ਸੀ.ਸੀ.ਟੀ.ਵੀ. ਕੈਮਰੇ, ਗੈਸ ਸਿਲੰਡਰ, ਕੀਮਤੀ ਫਰਨੀਚਰ ਅਤੇ ਚੋਣ ਜਰੂਰੀ ਦਫਤਰੀ ਸਾਜੋ ਸਮਾਨ ਮੁੱਹਈਆ ਕਰਵਾਇਆ ਜਾਂਦਾ ਹੈ। ਪਰੰਤੂ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਜਾਣ ਕਾਰਨ ਅਜਿਹਾ ਕੀਮਤੀ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਸਕੂਲ ਵਿੱਚ ਬਾਤ ਸਮੇਂ ਸਮਾਜ ਵਿਰੋਧੀ ਅਨਸਰਾਂ ਤੋਂ ਬਿਲਡਿੰਗ ਦੀ ਦੁਰਵਰਤੋਂ ਰੋਕਣ ਲਈ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਉਪਲਬੰਧ ਬੇਸ਼ਕੀਮਤੀ ਸਮਾਨ ਦੀ ਸੁਰੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚੌਕੀਦਾਰ ਮੁੱਹਈਆ (ਸਕੂਲਾਂ ਦੀ ਲਿਸਟ ਨਾਲ ਲੰਬੀ) ਕਰਵਾਉਣ ਲਈ ਵਿਭਾਗ ਵੱਲੋਂ ਸਕੂਲਾਂ ਨੂੰ Financial support ਦੇਣ ਦਾ ਫੈਸਲਾ ਲਿਆ ਹੈ। ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ ਚੌਕੀਦਾਰ ਲਈ 5000 ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ ਜਾਵੇਗੀ।

ਪੰਜਾਬ ਸਰਕਾਰੀ ਨੌਕਰੀਆਂ 2023

ਸਕੂਲਾਂ ਵਿੱਚ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼:

  1. (I) ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਸਕੂਲ ਮੈਨੇਜ਼ਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ 5000/- ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ ਜਾਵੇਗੀ।
  2. (II) ਚੌਕੀਦਾਰ ਦੀ ਚੋਣ ਕਰਦੇ ਸਮੇਂ ਉਸ ਪਿੰਡ/ਕਸਬਾ/ਸ਼ਹਿਰ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇ, ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਬਣਾਈਆਂ ਗਈਆਂ ਸ਼ਰਤਾਂ ਦੇ ਆਧਾਰ ਤੇ ਯੋਗ ਉਮੀਦਵਾਰ ਉਪਲਬੱਧ ਨਹੀ ਹੈ ਤਾਂ ਉਮੀਦਵਾਰ ਨੇੜਲੇ ਪਿੰਡ ਕਸਬਾ/ਸ਼ਹਿਰ ਤੋਂ ਨਿਯੁਕਤ ਕੀਤੇ ਜਾ ਸਕਦੇ ਹਨ।
  3. (III) ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਚੌਕੀਦਾਰ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ। ਜੇਕਰ ਕਿਸੇ ਚੌਕੀਦਾਰ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜਮੈਂਟ ਕਮੇਟੀਆਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਚੌਕੀਦਾਰ ਦੀਆਂ ਸੇਵਾਵਾਂ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈ ਅਧਿਕਾਰਿਤ ਹੋਣਗੀਆਂ।
  4. (IV) ਚੌਕੀਦਾਰ ਇਮਾਨਦਾਰ, ਚੰਗੇ ਚਾਲ ਚਲਣ ਵਾਲਾ ਅਤੇ ਦਿਆਨਤਦਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਪਿੰਡ ਜਾਂ ਸ਼ਹਿਰ ਦੇ ਕਿਸੇ ਪਤਵੰਤੇ ਸੱਜਣ ਵੱਲੋਂ ਗਰੰਟੀ ਜ਼ਰੂਰ ਲਈ ਜਾਵੇ।
  5. (V) ਚੌਕੀ ਵਾਰ ਪੂਰੀ ਤਰਾਂ ਰਿਸਟ-ਪੁਸਟ ਹੋਣ ਦੇ ਨਾਲ ਨਾਲ ਪੂਰੀ ਤਰਾਂ ਪੇਸ਼ੇਵਰ/Professional ਰਵੱਈਆ ਰੱਖਦਾ ਹੋਵੇ।
  6. (VI) ਚੌਕੀਦਾਰ ਦੀ ਉਮਰ 32 ਤੋਂ 60 ਸਾਲ ਦੇ ਵਿੱਚਕਾਰ ਹੋਈ ਚਾਹੀਦੀ ਹੈ।

 

ਚੌਕੀਦਾਰਾਂ ਦੀ ਨਿਯੁਕਤੀ

 

Official PDF Notification:

ਚੌਕੀਦਾਰਾਂ ਦੀ ਨਿਯੁਕਤੀ

 


Incoming Search Terms :

Punjab Govt schools chowkidar notification
Government school chowkidar recruitment
ਚੌਕੀਦਾਰਾਂ ਦੀ ਨਿਯੁਕਤੀ
ਪੰਜਾਬ ਸਰਕਾਰੀ ਨੌਕਰੀਆਂ


ਨੋਟ: ਇਸ ਵੈੱਬਸਾਈਟ ‘ਤੇ ਨਵੀਨਤਮ ਸਰਕਾਰੀ ਨੌਕਰੀਆਂ ਨਿਯਮਿਤ ਤੌਰ ਤੇ ਅੱਪਡੇਟ ਹੋ ਰਹੀਆਂ ਹਨ। ਨਵੀਂ ਨੌਕਰੀ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਹੋਮ ਪੇਜ ਤੇ ਜਾਓ


 

ਚੌਕੀਦਾਰਾਂ ਦੀ ਨਿਯੁਕਤੀ
Join Telegram Group Join Now
Follow Us On Instagram Join Now
d