government jobs | सरकारी नौकरी | ਸਰਕਾਰੀ ਨੌਕਰੀ
PSSSB Board 331 Group D Recruitment 2025| PSSSB Board Peon, Sweeper, Chowkidar Recruitment 2025|
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ, ਜਿਸਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗਰੁੱਪ-ਬੀ, ਸੀ ਤੇ ਡੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ। ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ ਅਨੁਸਾਰ ਹੇਠ ਲਿਖੀਆਂ ਗਰੁੱਪਡੀ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 21/11/2025 ਤੋਂ 15/12/2025 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ:-
Last Date: 15-12-2025
Before applying for this post, candidates are advised to carefully go through the detailed eligibility criteria and selection process. Ensure that you meet the required educational qualifications, age limit, and experience (if any) mentioned in the official notification Check eligibility criteria & selection procedure and other details given below:
Also check: Punjab Govt Jobs 2025
Recruitment Details
Post Name: post wise vacancies given below :
Total Vacancies: 331
Designation No. of Posts Monthly Remuneration Duration
ਸੇਵਾਦਾਰ 216 (According to punjab govt rules)
ਚੋਕੀਦਾਰ 27 (According to punjab govt rules)
ਸਵੀਪਰ-ਕਮ-ਚੋਕੀਦਾਰ 04 (According to punjab govt rules)
ਸਫਾਈ ਸੇਵਕ 05 (According to punjab govt rules)
ਮਾਲੀ 01 (According to punjab govt rules)
ਮੱਛੀ ਪਾਲਕ ਫਿਸਰਮੈਨ 68 (According to punjab govt rules)
ਮਾਲੀ ਕਮ ਚੌਕੀਦਾਰ 02 (According to punjab govt rules)
ਸਵੀਪਰ ਕਮ ਚੌਕੀਦਾਰ 06 (According to punjab govt rules)
ਬੋਟਮੈਨ 01 (According to punjab govt rules)
ਲੈਬਾਰਟਰੀ ਅਟੈਡੇਟ 01 (According to punjab govt rules)
Job Category : Punjab Govt Jobs
Eligibility Criteria
ਵਿੱਦਿਅਕ ਯੋਗਤਾ-
ਪੰਜਾਬ ਰਾਜ (ਗਰੁੱਪ ਡੀ) ਸਰਵਿਸ ਰੂਲਜ਼, 1963 ਅਤੇ ਇਨ੍ਹਾਂ ਨਿਯਮਾਂ ਵਿੱਚ ਸਮੇ-ਸਮੇਂ ਤੇ ਹੋਈਆਂ ਸੋਧਾਂ ਮੁਤਾਬਕ ਹੇਠ ਲਿਖੀ ਅਨੁਸਾਰ ਵਿੱਦਿਅਕ ਯੋਗਤਾ:-
“has passed examination of Matriculation with Punjabi Language as one of the subjects from a recognized educational institution.
Age Limit : 18 -37 years
15 ਦਿਨਾਂ ਵਿੱਚ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਸਿੱਖੋ- https://www.akhartk.com/typingsoftware/download/
Notes
- ਫੀਸ ਦਾ ਵੇਰਵਾ:ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ- 1000/- ਰੁਪਏ
ਐਸ ਸੀ. (S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS)- 250/- ਰੁਪਏ
ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)- 200/- ਰੁਪਏ
ਦਿਵਿਆਗ (Physical Handicapped)- 500/- ਰੁਪਏ
- ਤਨਖਾਹ : 18000-56900/ (Level – 1) 7th-CPC
- ਜਰੂਰੀ ਨੌਟ- : ਇਸਤਿਹਾਰ ਨੰ. 10 ਆਫ 2024 ਰਾਹੀਂ ਸੇਵਾਦਾਰ ਅਤੇ ਚੋਕੀਦਾਰ ਦੀਆਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਬਾਅਦ ਵਿੱਚ ਇਹ ਅਸਾਮੀਆਂ ਬੋਰਡ ਵਲੋਂ ਵਾਪਿਸ ਲੈ ਲਈਆਂ ਗਈਆਂ ਹਨ ਜਿਨ੍ਹਾਂ ਉਮੀਦਵਾਰਾਂ ਵਲੋਂ ਇਹਨਾਂ ਅਸਾਮੀਆਂ ਲਈ ਅਪਲਾਈ ਕੀਤਾ ਗਿਆ ਸੀ, ਉਹ ਇਸ਼ਤਿਹਾਰ ਨੰ. 08 ਆਫ 2025 ਅਧੀਨ ਅਪਲਾਈ ਕਰ ਸਕਦੇ ਹਨ, ਇਸ ਇਸ਼ਤਿਹਾਰ ਅਧੀਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਫੀਸ ਭਰਨ ਤੋਂ ਵੀ ਛੋਟ ਦਿੱਤੀ ਜਾਂਦੀ ਹੈ, ਪਰੰਤੂ ਉਮੀਦਵਾਰਾਂ ਨੂੰ ਆਪਏ ਪੁਰਾਏ ਇਸ਼ਤਿਹਾਰ ਦੇ ਲਾਗਇੰਨ ਆਈ.ਡੀ. ਅਤੇ ਜਨਮ ਮਿਤੀ ਭਰ ਕੇ ਨਵੇਂ ਸਿਰੇ ਤੋਂ ਇਸ਼ਤਿਹਾਰ (੦8 ਆਫ 2025) ਅਧੀਨ ਆਪਞਾ ਨਵਾਂ ਐਪਲੀਕੇਸ਼ਨ ਫਾਰਮ ਸਬਮਿਟ ਕਰਨਾ ਲਾਜਮੀ ਹੋਵੇਗਾ, ਐਪਲੀਕੇਸ਼ਨ ਫਾਰਮ ਸਬਮਿਟ ਨਾ ਹੋੲ ਦੀ ਸੂਰਤ ਵਿੱਚ ਉਮੀਦਵਾਰ ਦੀ ਪਾਤਰਤਾ ਇਸ਼ਤਿਹਾਰ ਨੰ. 08 ਆਫ 2025 ਲਈ ਵਿਚਾਰੀ ਨਹੀਂ ਜਾਵੇਗੀ
Important Dates
- ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਕੇਵਲ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤੋਂ ਬਿਨ੍ਹਾਂ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਅਰਜੀ ਰੱਦ ਸਮਝੀ ਜਾਵੇगी।
Study Material & Notes
1- Punjab Gk Notes Download – https://imojo.in/34h7f12
2- Punjabi Grammer Notes Download- https://imojo.in/hdsymq
3- Computer Notes Download- https://imojo.in/1sokoql
4- English Grammer Notes Download- https://imojo.in/z8t3t0
5- Reasoning Notes Download- https://imojo.in/jpese7
6- Math Notes Download- https://imojo.in/34bii1v
Official Notification
You can download the PDF of this post by clicking on the download button given below for complete details.
Other Popular Notifications
- Download Punjabi Typing Software in Ravi Font 2025
- Municipal Corporation Patiala Recruitment 2025
- District & Session Judge Kapurthala Recrruitment 2025
- Punjab State Coperative Sugar Mills Recruitment 2025
Start Date: 21-11-2025
Incoming Search Terms :
PSSSB Board 331 Group D Recruitment 2025| PSSSB Board Peon, Sweeper, Chowkidar Recruitment 2025|
#331psssbjobs #psssbgorupdposts #groupdjobsinpsssbboard #331psssbbharti #psssbpeonjobs #psssbchokidarjobs #psssbsweperjobs2025 #groupdjobsinpunjab #SarkariJobSeeker #Patwaribhartiupdate #PunjabGovtJobs#PunjabJobs2025 #LatestPunjabGovtJobs #PunjabRecruitment #PunjabJobAlert #PunjabCareerUpdate #PunjabJobs2025 #GovernmentJobsInPunjab #PunjabVacancy2025 #PunjabEmploymentNews #PunjabYouthJobs #WorkInPunjab #PunjabJobUpdates
#PunjabGovernmentVacancies #JobSeekerPunjab #PunjabRozgar #PunjabSarkariNaukri #CareerInPunjab #PunjabHiringNow #PunjabJobPortal
Note : Welcome to Earn Money Jobs Latest Punjab Govt Jobs, your one-stop destination for all updates on Punjab Government Jobs 2025. We provide reliable and up-to-date information about the latest Punjab govt job notifications, vacancies, eligibility criteria, exam dates, and application processes. Whether you’re preparing for Punjab Police, PPSC, Education Department, or other Punjab government departments, you’ll find every job alert here first. Stay connected with Earn Money Jobs Latest Punjab Govt Jobs to never miss any opportunity to build your career in the Punjab Government sector. For more jobs visit www.earnmoneyjobs.com








