government jobs | सरकारी नौकरी | ਸਰਕਾਰੀ ਨੌਕਰੀ
PSSSB Punjabi Ravi Font Typing Software 2025 Download| Best Punjabi Ravi Font Typing Software
ਪੰਜਾਬੀ ਰਾਵੀ ਫੌਟ ਟਾਇਪਿੰਗ ਸਿੱਖੋ ਸਿਰਫ 15 ਦਿਨਾਂ ਵਿੱਚ ਅਤੇ ਕੀ- ਬੋਰਡ ਨੂੰ ਬਣਾਉ ਉਗਲਾਂ ਦਾ ਗੁਲਾਮ
PSSSB ਕਲਰਕ ਲਈ ਟਾਇਪਿੰਗ ਸਿਖਾਉਣ ਵਾਲਾ ਸਾਫਟਵੇਅਰ (15 ਦਿਨਾਂ ਵਿੱਚ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਸਿੱਖੋ)
PSSSB ਦੇ ਪੇਪਰ ਦੀ ਤਰ੍ਹਾਂ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਸਿੱਖੋ।15 ਦਿਨਾਂ ਦੇ ਵਿੱਚ ਆਪਣੀ ਟਾਇਪਿੰਗ ਸਪੀਡ 60-80 ਪ੍ਰਤੀ ਮਿੰਟ ਕਰੋ ਅਤੇ ਲੱਗ ਜਾਉ ਆਪਣੇ ਸੁਪਨਿਆਂ ਦੀ ਨੌਕਰੀ। ਇਸ ਸਾਫਟਵੇਅਰ ਵਿੱਚ ਸੁਰੂ ਤੋ ਲੈਕੇ ਬਹੁਤ ਹੀ ਸੌਖੇ ਤਰੀਕਾਂ ਨਾਲ ਹਰ ਇੱਕ ਸਬਦ ਦਾ ਅਭਿਆਸ ਕਰਵਾਇਆਂ ਗਿਆ ਹੈ।
ਇਸ ਸਾਫਟਵੇਅਰ ਵਿੱਚ ਕੀ ਖਾਸ ਹੈ
ਟਾਇੰਪ ਕਰਨਾ ਵੀ ਕਲਾ ਹੈ। ਵਰਤਮਾਨ ਵਿਗਿਆਨਕ ਯੁਗ ਵਿੱਚ ਕੋਈ ਵੀ ਕਲਾਕਾਰ, ਤਾਂ ਹੀ ਆਪਣੀ ਕਲਾ ਦਾ ਯੋਗ ਮੁੱਲ ਪੁਆ ਸਕਦਾ ਹੈ, ਜੇ ਉਹ ਆਪਣੀ ਕਲਾਤਮਕ ਕਾਰਗੁਜ਼ਾਰੀ ਵਿੱਚ ਨਿਪੁੰਨ ਹੋਵੇ। ਸੋ, ਟਾਇਪ-ਕਲਾ ਦੇ ਖੇਤਰ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਲਈ ਇਹ ਸਾਫਟਵੇਅਰ ਤਿਆਰ ਕਿੱਤਾ ਹੈ। ਸਮੁੱਚੇ ਤੌਰ ਤੇ, ਇਸ ਸਾਫਟਵੇਅਰ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਸਿਖਿਆਰਥੀਆਂ ਨੂੰ ਗਲਤੀ- ਰਹਿਤ, ਗਤੀਸ਼ੀਲ ਅਤੇ ਸੰਪੂਰਨ ਅਰਥਾਤ ਹਰ ਪੁੱਖੋਂ ਸੁਘੜ-ਟਾਈਪਿਸਟ ਬਣਨ ਲਈ ਯੋਗ ਸਹਾਇਤਾ ਅਤੇ ਸਹਿਯੋਗ ਅਰਪਿਤ ਕੀਤਾ ਜਾਏ, ਤਾਕਿ ਉਹ ਸਰਕਾਰੀ-ਗੈਰ-ਸਰਕਾਰੀ ਦਫ਼ਤਰਾਂ ਅੰਦਰ ਜਾ ਕੇ ਕੰਪਿਊਟਰ ਉੱਤੇ ਗਲਤੀ ਰਹਿਤ ਸ਼ੀਘਰਤਾ ਨਾਲ ਟਾਇਪ ਕਰਨ ਦੀ ਮੰਗ ਨੂੰ ਪੂਰਾ ਕਰ ਸਕਣ।
ਇਸ ਸਫਟਵੇਅਰ ਵਿੱਚ ਦਿੱਤੇ ਗਏ ਤਕਰੀਬਨ ਸਾਰੇ ਅਭਿਆਸ ਦਿਲਚਸਪ ਅਤੇ ਆਮ ਜਾਣਕਾਰੀ ਭਰਪੂਰ ਹਨ, ਤਾਕਿ ਟਾਇੰਪ ਕਰਨ ਦੇ ਨਾਲ-ਨਾਲ, ਸਿਖਿਆਰਥੀਆਂ ਦੀ ਲਗਨ ਅਤੇ ਉਤਸ਼ਾਹ ਬਰਾਬਰ ਬਣਿਆ ਰਹੇ। ਇਸ ਸਾਫਟਵੇਅਰ ਵਿੱਚ ਬਹੁਤ ਹੀ ਸੌਖਾਂ ਤਰੀਕਾਂ ਨਾਲ ਅੰਗਰੇਜੀ ਅਤੇ ਪੰਜਾਬੀ ਦੇ ਹਰ ਇੱਕ ਅੱਖਰ ਦਾ ਅਭਿਆਸ ਕਰਵਾਇਆ ਗਿਆ ਹੈ। ਟਾਇਪਿੰਗ ਪਾਠ ਪੂਰਾ ਕਰਨ ਤੋ ਬਾਅਦ ਤੁਸੀ ਆਪਣਾ ਰਿਜਲਟ, ਸਪੀਡ ਅਤੇ ਗਲਤੀਆਂ, ਦੇਖ ਸਕਦੇ ਹੋ। ਇਸ ਸਾਫਟਵੇਅਰ ਵਿੱਚ ਟਾਇਪਿੰਗ ਸਿਖਾਉਣ ਲਈ 06 ਸਪੈਸਲ ਕੌਰਸ ਹਨ ਜੋ ਕਿ ਤੁਹਾਨੂੰ ਟਾਇਪਿੰਗ ਵਿੱਚ ਮੁਹਾਰਤਾਂ ਹਾਸਿਲ ਕਰਵਾਉਦੇ ਹਨ।
ਸਾਫਟਵੇਅਰ ਦੀਆਂ ਵਿਸ਼ੇਸਤਾਵਾਂ
1- PSSSB ਦੇ ਟਾਇਪਿੰਗ ਪੇਪਰ ਦੀ ਤਰ੍ਹਾਂ ਬਣਿਆ ਹੋਇਆਂ ਸਾਫਟਵੇਅਰ
2- ਪੰਜਾਬੀ ਦੇ ਹਰ ਇੱਕ ਸਬਦ ਦਾ ਬਹੁਤ ਸੌਖੇ ਤਰੀਕੇ ਨਾਲ ਅਭਿਆਸ
3- PSSSB ਚੰਕ ਸਿੰਸਟਮ, ਅਡਵਾਂਸ ਰਿਜਟਲ, ਰਾਵੀ ਟਾਇਪੰਗ ਕੀਬੋਰਡ
4- ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਇੱਕੋ ਸਾਫਟਵੇਅਰ ਵਿੱਚ
5- ਹੁਣ ਤੱਕ 40,0000/- ਬੱਚੇ ਘਰ ਬੈਠ ਕੇ ਟਾਇੰਪਿੰਗ ਸਿੱਖ ਚੁੱਕੇ ਹਨ
6- ਇਹ ਸਾਫਟਵੇਅਰ ਬਿਨਾਂ Net ਤੋ Offline ਕੰਪਿਊਟਰ ਅਤੇ ਲੈਪਟਾਪ ਵਿੱਚ ਚੱਲੇਗਾ
ਸਾਫਟਵੇਅਰ ਲਈ ਕਿੰਨੇ ਪੈਸੇ ਦੇਣੇ ਪੈਣਗੇ।
ਇਸ ਸਾਫਟਵੇਅਰ ਦਾ ਮੁੱਲ 1200/- ਰੁਪਏ ਹੈ। ਪਰੰਤੂ ਇਸ ਸਾਫਟਵੇਅਰ ਉੱਪਰ ਵੱਖ-ਵੱਖ ਤਰ੍ਹਾਂ ਦੇ ਆਫਰ ਚੱਲਦੇ ਰਹਿੰਦੇ ਹਨ। ਅਗਰ ਤੁਸੀ ਇਸ ਸਾਟਵੇਅਰ ਨੂੰ ਆਫਰ ਵਿੱਚ ਡਾਊਨਲੋਡ ਕਰਦੇ ਹੋ ਤਾ ਤੁਹਾਨੂੰ ਸਿਰਫ 800/- ਰੁਪਏ ਭਰਨੇ ਪੈਣਗੇ। ਇਹ ਪੈਸੇ ਇੱਕ ਵਾਰ ਦੇਣੇ ਹਨ ਉਸਤੋ ਬਾਅਦ ਇੱਕ ਸਾਲ ਲਈ ਤੁਹਾਡੇ ਕੋਲ ਸਾਫਟਵੇਅਰ ਬਿਲਕੁਲ ਫ੍ਰਰੀ ਵਿੱਚ ਚੱਲੇਗਾ ਅਤੇ ਨਾਲ ਹੀ ਸਾਡੀ Expert Team ਵੱਲੋ ਤੁਹਾਨੂੰ ਟਾਇਪੰਗ ਦੀ ਸਪੀਡ ਵਧਾਉਣ ਲਈ Tips ਵੀ ਦਿੱਤੇ ਜਾਣਗੇ।
ਸੋ ਅੱਜ ਹੀ ਇਸ ਮੌਕੇ ਦਾ ਲਾਭ ਉਠਾਊ ਅਤੇ ਆਪਣੇ ਸੁਪਨਿਆਂ ਨੂੰ ਦੇਵੋ ਇੱਕ ਵਧੀਆ ਉਡਾਨ*
ਸਿਰਫ 800/- ਰੁਪਏ ਵਿੱਚ ਮਿਲੇਗਾ (ਪੰਜਾਬੀ ਟਾਇਪਿੰਗ ਸਾਫਟਵੇਅਰ, ਅੰਗਰੇਜੀ ਟਾਇਪਿੰਗ ਸਾਫਟਵੇਅਰ, Expert Team ਵੱਲੋ Typing Tips, ਟਾਇਪੰਗ ਦੀਆਂ ਆਉਣ ਵਾਲੀਆਂ ਨੌਕਰੀਆਂ ਦੀ ਜਾਣਕਾਰੀ, ਇਸ ਸਾਫਟਵੇਅਰ ਨਾਲ ਪੈਸੇ ਕਮਾਉਣ ਦਾ ਤਰੀਕਾ, New Launched Update Version Free of Cost)
ਸਾਫਟਵੇਅਰ ਡਾਊਨਲੋਡ ਕਰਨ ਲਈ ਇੱਥੇ ਕਲਿੰਕ ਕਰੋ- https://www.akhartk.com/typingsoftware/download/
ਹੋਰ ਵਧੇਰੇ ਜਾਣਕਾਰੀ ਲੈਣ ਲਈ ਸਾਨੂੰ ਹੁਣੇ ਫੋਨ ਕਰੋ– 7009520393
