government jobs | सरकारी नौकरी | ਸਰਕਾਰੀ ਨੌਕਰੀ
ਦਫਤਰ ਨਗਰ ਨਿਗਮ, ਬਠਿੰਡਾ ਵੱਲੋ 538 ਸਫਾਈ ਸੇਵਕਾ ਦੀ ਭਰਤੀ ਕੱਢੀ ਗਈ ਹੈ।
538 ਸਫਾਈ ਸੇਵਕਾਂ ਦੀ ਕਿਰਤ ਵਿਭਾਗ, ਪੰਜਾਬ ਵੱਲੋ ਨਿਰਧਾਰਤ ਘੱਟੋ-ਘੱਟ ਉਜਰਤਾਂ/ ਡੀ.ਸੀ. ਰੇਟ ਤੇ ਸਫਾਈ ਸੇਵਕਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋ ਦਰਖਾਸਤਾਂ ਦੀ ਮੰਗ ਕੀਤੀ ਜਾਦੀ ਹੈ।
Last Dates: 04.11.2025 before 05.00 P.M.
Check eligibility criteria & selection procedure and other details given below:
Also check: Punjab Govt Jobs 2025
Recruitment Details
Post Name: post wise vacancies given below :
Total Vacancies: 538
Age- 18 to 37 Year
Sr. No | Name of Post | Total No of Vacancies
|
01 | ਸਫਾਈ ਸੇਵਕ | 538
|
ਸਫਾਈ ਸੇਵਕਾਂ ਦੀਆਂ ਅਸਾਮੀਆਂ ਦਾ ਵਰਗੀਕਰਣ:-
ਲੜੀ ਨੰਬਰ | ਵਰਗ | ਕੁੱਲ ਅਸਾਮੀਆਂ ਦੀ ਗਿਣਤੀ | ਕੁੱਲ ਅਸਾਮੀਆਂ ਵਿੱਚ ਇਸਤਰੀਆਂ ਲਈ ਰਾਖਵੀਂ ਅਸਾਮੀਆਂ ਦੀ ਗਿਣਤੀ |
1 | ਆਮ (General) | 211 | 60 |
2 | ਆਰਥਿਕ ਤੌਰ ਤੇ ਕਮਜ਼ੋਰ ਵਰਗ (ਆਮ) (EWS) (General) | 53 | 16 |
3 | ਅਨੁਸੂਚਿਤ ਜਾਤੀ | 109 | 44 |
4 | ਪਿੱਛੜੀ ਸ਼੍ਰੇਣੀ (B.C) | 53 | 21 |
5 | ਸਾਬਕਾ ਫੌਜੀ-ਆਮ ਵਰਗ (ESM. Gen) | 38 | 22 |
6 | ਸਾਬਕਾ ਫੌਜੀ-(ਅਨੁਸੂਚਿਤ ਜਾਤੀ) | 21 | NIL |
7 | ਸਾਬਕਾ ਫੌਜੀ-ਪਿੱਛੜੀ ਸ਼੍ਰੇਣੀ | 11 | NIL |
8 | ਬਿਦਵਾ ਆਮ ਵਰਗ | 11 | 6 |
9 | ਬਿਦਵਾ (ਅਨੁਸੂਚਿਤ ਜਾਤੀ) | 5 | NIL |
10 | ਦਿਵਿਆਂਗਜਨ | 21 | ਅੰਗਹੀਣ/ਇਸਤਰੀ By Rotation |
11 | ਸੁਤੰਤਰਤਾ ਸੰਘਰਸ਼ੀ | 5 | ਸੁਤੰਤਰਤਾ ਸੰਘਰਸ਼ੀ/ਇਸਤਰੀ By Rotation |
Job Category : Punjab Govt Jobs
Eligibility Criteria
Educational Qualification: ਉਮੀਦਵਾਰ ਨੂੰ ਪੜ੍ਹਨ-ਲਿਖਣ (ਲੀਟਰੇਟ) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।
Download detailed pdf notification for post wise qualification details. You can download pdf from download button given below.
Age Limit : 18 -37 years
How to Apply
ਉਮੀਦਵਾਰ ਨਗਰ ਨਿਗਮ ਦੀ ਹੇਠਾ ਦਿੱਤੀ ਵੈੱਬ ਸਾਇਟ ਤੇ ਮੁਹੱਈਆਂ ਲਿੰਕ ਤੇ ਕਲਿੱਕ ਕਰਕੇ ਮਿਤੀ-04-11-2025 ਸ਼ਾਮ ਨੂੰ 05:00 ਵਜੇ ਤੱਕ ਕੇਵਲ ਆਨ ਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀ ਭੇਜੀ ਗਈ ਦਰਖਾਸਤ ਰੱਦ ਸਮਝੀ ਜਾਵੇਗੀ।
For details log onto: https://www.mcbathinda.com/
Official Notification
Other Popular Notifications
- Download Punjabi Typing Software in Ravi Font 2025
- Municipal Corporation Patiala Recruitment 2025
- District & Session Judge Kapurthala Recrruitment 2025
- Punjab State Coperative Sugar Mills Recruitment 2025
Last Date: 04.11.2025 before 05.00 P.M.
Incoming Search Terms :
-
#BathindaSweeperbharti
-
#538sweeperpost
-
#Sweperbharti2025punjab
-
#PunjabSwepperbharti2025
-
#538Sweeperbharti2025
-
#538Sweperrecruitment2025
-
#GovernmentJobsPunjab
-
#BathindaJobs
-
#JudiciaryJobs
-
#PunjabRecruitment2025
Note : ਪੰਜਾਬ ਵਿੱਚ ਆਉਣ ਵਾਲੀਆਂ ਸਰਕਾਰੀ ਅਤੇ ਪ੍ਰਾਇਵੇਟ ਪੋਸਟਾਂ ਦੀ ਜਾਣਕਾਰੀ ਲਈ ਸਾਡੇ ਹੇਠਾਂ ਦਿੱਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।
https://www.instagram.com/punjabgovtjobsalert
