government jobs | सरकारी नौकरी | ਸਰਕਾਰੀ ਨੌਕਰੀ
Online Punjabi Typing Raavi Font Practice
As we all know, PSSSB released a notification for adv. 3/2016 and 4/2016 to informed all the candidates that Punjabi Typing test font will changed from Assess font to UNICODE Raavi Font. Which is somewhat different from Assess font. So now
the time to start Preparation with Punjabi Ravi Font to crack PSSSB Clerk typing test. Punjabi Raavi font Practice online, Now you doesn’t need to download or install Punjabi Raavi Font in
your PC/Computer. You may start your preparation with Punjabi Ravi Font online typing practice.
Most of the candidates download Raavi
Font & Installed on their computer, but they still unable to type in Punjabi Raavi Font, So now we glad to know you that, You also able to Punjabi Typing Practice Online in Ravi
Font, Although, you doesn’t need to download or install Punjabi Raavi Font on your PC. Now start your Punjabi typing practice online here, Download Punjabi Typing Paragraphs. and Start your Punjabi raavi font Practice online by using these important Punjabi Typing Paragraphs.
Click Here to Download Punjabi Typing Paragraphs
Type Following Paragraph :
ਕਿਉਂਕਿ ਜਦੋਂ ਆਪਾ ਜੱਜੇ ਦੇ ਪੈਰ ਵਿੱਚ ਬਿੰਦੀ ਪਾਉਂਦੇ ਹਾਂ ਤਾਂ ਉਹ ਸਹੀ ਨਹੀਂ ਪੈਦੀ ਇਸ ਲਈ ਸਾਫਟਵੇਅਰ ਗਲਤੀ ਕੱਢਦਾ ਹੈ ਕ੍ਰਿਪਾ ਕਰਕੇ ਕੋਈ ਦੱਸ ਦੋ ਜੀ ਜੱਜੇ ਦੇ ਪੈਰ ਵਿੱਚ ਬਿੰਦੀ ਕਿਵੇਂ ਪੈਂਦੀ ਆ
ਆ ਵਾਲੀ ਤਾਂ ਪੈ ਜਾਂਦੀ ਹੈ ਜ਼ ਪਰ ਜਦੋਂ ਟਾਈਪ ਟੈਸਟ ਕਰਦੇ ਆਂ ਉਸ ਚ ਨਹੀਂ ਪੈਦੀ
ਦੱਸਣ ਦੀ ਕ੍ਰਿਪਲਤਾ ਕਰਨੀ ਜੀ ਧੰਨਵਾਦ
ਜ਼ ਦੇ ਪੈਰ ਵਿੱਚ ਬਿੰਦੀ ਪਾਉਣ ਲਈ ALT + P ਬਟਨ ਦਬਾਉ।
ALT ਬਟਨ ਸੱਜੇ ਪਾਸੇ ਵਾਲਾ ਦਬਾਉ ।
ਜੱਜੇ ਦੇ ਪੈਰ ਵਿੱਚ ਬਿੰਦੀ ਕਿਵੇਂ ਪੈਦੀ ਹੈ ਜਦੋਂ ਆਪਾ ਆੱਨ ਲਾਈਨ ਟਾਈਪ ਟੈਸਟ ਦੇ ਰਹੇ ਹੁੰਦੇ ਹਾਂ
alt+ctrl+b = ੳ (ਉੜਾ) ,alt+ctrl + i=( ਗ਼) ਗ ਪੈਰ ਬਿੰਦੀ like this ਖ਼ etc
alt+ctrl = ੳ (ਉੜਾ) ,alt+ctrl = ਗ਼ ਗ ਪੈਰ ਬਿੰਦੀ like this ਖ਼ etc
thaks guys too much to help me thanks Davinder Singh ,ਹਰਦੀਪ ਸਿੰਘ ਧਨੋਆ,ਸੰਦੀਪ ਸਿੰਘ thaks ji
no
d+u paun naal par vich haha pe jaoga
pair ch ha ha kive painda hai
how to insert special character like ? ” ‘ in raavi font ?
ਕੋਮੇ ਕਿਵੇ ਪੈਣਗੇ
Ton kiwe paye ga
ton kiwe paye ga ji
Symbols kive painde Han Ravi font de
how to use question mark in raavi
Raavi font not working in punjabi..how can download and install for typing in punjabi in raavi font in word?
First of all you have to download Raavi font from given link, install it.. then change the keyboard input language to Gurmukhi from control panel after that
* at right corner of your pc (where time shows), Chnage EN/Eng to Punjabi
* or you may change it by keyboard shortcut (CNTR + SPACE)
ਪੈਰਾਂ ਵਿੱਚ ਹ ਕਿਵੇ ਪਊਗਾ ਪ੍ਰਸ਼ਨ ਚਿਨ ਕਿਵੇ ਪਉਗਾ pritam kida pavnge
koi dasega chandigarh aur prit kive likhia jave
question mark ? kis to pavega …..?
rarha kive pendha he tell me pls anyone..
ਹੈਲੋ, ਸਰ ਕੀ ਤੁਸੀਂ ਦਸ ਸਕਦੇ ਹੋ ਕਿ ਇਸ ਦਾ exam ਕਦੋਂ ਹੋਵੇਗਾ।
? ਕਿਥੋਂ ਪਊਗਾ
raavi which ?,:,\,! words keve pehnge
Sir uda kida pwega
Rara ke liye kaun si key hai. Shift+3 se nhi chal rha
bro page di thodi g setting karo type karan vele paragraph ni disda
Online paragraph kiwe download howega daso plz
and how inverted commas ” ” ‘ “
how put a Question mark (?) in raavi font …../
ਜੇ ਡ਼ ਪਾਉਣਾ
jithon y dada (ਡ) ਪਾ ਕੇ ਉਸ ਦੇ ਨਾਲ ਦਾ ਬਟਨ ਦਬੋ
ਪੈਰਾਂ ਵਿੱਚ ਹ ਕਿਵੇ ਪਊਗਾ
ਪ੍ਰਸ਼ਨ ਚਿਨ ਕਿਵੇ ਪਉਗਾ
ਰਾਵੀ ਵਿਚ ਅਦਕ ਕਿਵੇ ਪੈਦੀ ਹੈ ।
bai ji raavi font type keven hovega. koi software hunda
shift+4 nal penda he..
Shift+4 ਨਾਲ ਅੱਦਕ
Rada kida paina g
ਪੈਰ ਚ ‘ ਹਾਹਾ ‘ ਅਤੇ ‘ਪ੍ਰਸ਼ਨ ਚਿੰਨ ‘ ਕਿਵੇਂ ਪਵੇਗਾ
ਪੈਰ ਵਿੱਚ ਹਾਹਾ D+U ਨਾਲ
ਜ ਪੈਰ ‘ਚ ਬਿੰਦੀ ਕਿਵੇਂ ਪਵੇਗੀ ?
sir ,
colon , semi colon, invited commas kis tra type honge
rarra v type nahi ho riha
There is no rada in your keyboard, which comes on the key “shift+J”.
alt+3 se
ਪੱਪੇ ਦੇ ਪੈਰ ਚ ਰਾਰਾ ਕਿਵੇ ਪਵੇਗਾ ਜੀ
shift + 3 = ਰਾਰਾ
shift+3 = ਰਾਰਾ
d+j ਨਾਲ ਪ ਦੇ ਪੈਰ ਵਿਚ ਰ ਪੈ ਜਾੳੁਗਾ ( ਪ੍ਰ )
bai ji raavi font typing wala software tuhade kol hega tan pls. meri gmail te send kado pls
ਪੈਰ ਚ ਹਾਹਾ ਪਾਉਣ ਲਈ shift+~ ਦੀ ਵਰਤੋਂ ਕਰੋ ਜੀ। for example ਤਰ੍ਹਾਂ