Earn Money Jobs   Punjab Govt Jobs 2020   |   Punjab Police Volunteers Recruitment 2020   |   Punjabi Grammer Study Notes Download
Earn Money Jobs   PSPCL LDC Question Papers Download   |   Punjab Patwari Accounts Notes (PDF)   |   Punjab Patwari Agriculture Notes (Complete Blast)   |   Punjab Patwari Agriculture Preparation Video (Watch Now)   |   Punjab Patwari Exam Syllabus   |   Punjab Govt Exams Previous Papers

Punjabi Grammar Quiz

Q.1) ਪੰਜਾਬੀ ਵਿੱਚ ਸ਼ੁੱਧ ਵਿਅੰਜਨ ਹੁੰਦੇ ਹਨ।

(A) 29

(B) 30

(C) 25

(D) 39

Q.2) ਪੰਜਾਬੀ ਵਿੱਚ ਸੁੱਧ ਸਵਰ ਹੁੰਦੇ ਹਨ।

(A) 18

(B) 15

(C) 10

(D) 20

Q.3) ਪੰਜਾਬੀ ਦੀ ਟਕਸ਼ਾਲੀ ਭਾਸਾ ਕਿਹੜੀ ਹੈ।

(A) ਮਾਝੀ

(B) ਮਲਵਈ

(C) ਪੁਆਧੀ

(D) ਦੁਆਬੀ

Q.4) ਪੰਜਾਬੀ ਦੇ ਹੌਠੀ ਵਿਅੰਜਨ ਕਿਹੜੇ ਹਨ।

(A) ਆ, ਤ, ਡ, ਮ, ਗ

(B) ਪ,ਫ,ਬ, ਭ, ਮ

(C) ਭ,ਝ, ਅ, ਣ, ਅ

(D) ਅ, ਘ, ਝ, ਆ, ਥ

Q.5) ਪੰਜਾਬੀ ਦੇ ਡੱਕਵੇ ਵਿਅੰਜਨ ਦੀ ਗਿਣਤੀ ਕਿੰਨੀ ਹੈ।

(A) 23

(B) 15

(C) 22

(D) 20

Q.6) ਬਿੰਦੀ ਕੀ ਹੈ।

(A) ਅੱਖਰ ਹੈ।

(B) ਧੁਨੀ ਹੈ।

(C) ਸਵਰ ਹੈ।

(D) ਲਗਾਖਰ ਹੈ।

Q.7) ਪੰਜਾਬੀ ਦੀ ਕਿਸ ਭਾਸ਼ਾ ਵਿੱਚ ਸਵਰ ਹੈ।

(A) ਪੁਆਧੀ

(B) ਮਲਵਈ

(C) ਮਾਝੀ

(D) ਦੁਆਬੀ

Q.8) ਪੰਜਾਬੀ ਵਾਕ ਦੀ ਤਰਤੀਬ ਹੈ।

(A) ਕਰਤਾ, ਕਰਮ, ਕਿਰਿਆ

(B) ਕਿਰਿਆ, ਕਰਤਾ, ਕਰਮ

(C) ਕਰਮ, ਕਿਰਿਆ, ਕਰਤਾ

(D) ਕਰਤਾ, ਕਿਰਿਆ, ਕਰਮ

Q.9) ਪੰਜਾਬੀ ਦੀ ਕਿਸ ਉਪ ਭਾਸ਼ਾ ਵਿੱਚ ਸੁਰ ਹੈ।

(A) ਪੁਆਧੀ

(B) ਮਲਵਈ

(C) ਮਾਝੀ

(D) ਦੁਆਬੀ

Q.10) ਪੰਜਾਬੀ ਭਾਸਾ ਵਿੱਚ ਸਭ ਤੋ ਪਹਿਲਾ ਆਉਦਾ ਹੈ।

(A) ਕਰਤਾ

(B) ਕਰਮ

(C) ਕਿਰਿਆ

(D) ਇਹਨਾ ਵਿੱਚੋ ਕੋਈ ਨਹੀ

ਜੇਕਰ ਤੁਸੀ ਕਿਸੇ ਵੀ ਸਰਕਾਰੀ ਨੌਕਰੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਉੱਤੇ ਦਿੱਤੇ ਕੰਮੈਟ ਬਾਕਸ ਵਿੱਚ ਕੰਮੈਟ ਕਰ ਸਕਦੇ ਹੋ ਧੰਨਵਾਦ ਅਰਨ ਮਨੀ ਜੋਬਜ ਟੀਮ