Q.1)-ਪੰਜਾਬੀ ਵਿੱਚ ਸ਼ੁੱਧ ਵਿਅੰਜਨ ਹੁੰਦੇ ਹਨ।
- 29
- 30
- 25
- 39
Q.2)-ਪੰਜਾਬੀ ਵਿੱਚ ਸੁੱਧ ਸਵਰ ਹੁੰਦੇ ਹਨ।
- 18
- 15
- 10
- 20
Q.3)-ਪੰਜਾਬੀ ਦੀ ਟਕਸ਼ਾਲੀ ਭਾਸਾ ਕਿਹੜੀ ਹੈ।
- ਮਾਝੀ
- ਮਲਵਈ
- ਪੁਆਧੀ
- ਦੁਆਬੀ
Q.4)-ਪੰਜਾਬੀ ਦੇ ਹੌਠੀ ਵਿਅੰਜਨ ਕਿਹੜੇ ਹਨ।
- ਆ, ਤ, ਡ, ਮ, ਗ
- ਪ,ਫ,ਬ, ਭ, ਮ
- ਭ,ਝ, ਅ, ਣ, ਅ
- ਅ, ਘ, ਝ, ਆ, ਥ
Q.5)-ਪੰਜਾਬੀ ਦੇ ਡੱਕਵੇ ਵਿਅੰਜਨ ਦੀ ਗਿਣਤੀ ਕਿੰਨੀ ਹੈ।
- 23
- 15
- 22
- 20
Q.6)-ਬਿੰਦੀ ਕੀ ਹੈ।
- ਅੱਖਰ ਹੈ।
- ਧੁਨੀ ਹੈ।
- ਸਵਰ ਹੈ।
- ਲਗਾਖਰ ਹੈ।
Q.7)-ਪੰਜਾਬੀ ਦੀ ਕਿਸ ਭਾਸ਼ਾ ਵਿੱਚ ਸਵਰ ਹੈ।
- ਪੁਆਧੀ
- ਮਲਵਈ
- ਮਾਝੀ
- ਦੁਆਬੀ
Q.8)-ਪੰਜਾਬੀ ਵਾਕ ਦੀ ਤਰਤੀਬ ਹੈ।
- ਕਰਤਾ, ਕਰਮ, ਕਿਰਿਆ
- ਕਿਰਿਆ, ਕਰਤਾ, ਕਰਮ
- ਕਰਮ, ਕਿਰਿਆ, ਕਰਤਾ
- ਕਰਤਾ, ਕਿਰਿਆ, ਕਰਮ
Q.9)-ਪੰਜਾਬੀ ਦੀ ਕਿਸ ਉਪ ਭਾਸ਼ਾ ਵਿੱਚ ਸੁਰ ਹੈ।
- ਪੁਆਧੀ
- ਮਲਵਈ
- ਮਾਝੀ
- ਦੁਆਬੀ
Q.10)-ਪੰਜਾਬੀ ਭਾਸਾ ਵਿੱਚ ਸਭ ਤੋ ਪਹਿਲਾ ਆਉਦਾ ਹੈ।
- ਕਰਤਾ
- ਕਰਮ
- ਕਿਰਿਆ
- ਇਹਨਾ ਵਿੱਚੋ ਕੋਈ ਨਹੀ