government jobs | सरकारी नौकरी | ਸਰਕਾਰੀ ਨੌਕਰੀ
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ
ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ, ਪੰਜਾਬ ਦੀਆਂ ਨਾਇਬ ਤਹਿਸੀਲਦਾਰ ਦੀਆਂ ਬੈਕਲਾਗ ਦੀਆਂ 13 ਅਸਾਮੀਆਂ ਅਤੇ ਚੀਫ ਆਡੀਟਰ ਸਹਿਕਾਰੀ ਸਭਾਵਾਂ ਦੀਆਂ ਆਡਿਟ ਅਫਸਰ ਦੀਆਂ 03 ਅਤੇ ਨਿਰੀਖਕ ਪੜਤਾਲ ਦੀਆਂ 135 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ‘ਤੇ ਮਿਤੀ 01 ਜੁਲਾਈ, 2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੈ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੀ ਸੂਚਨਾ ਸਿਰਫ ਬੋਰਡ ਦੀ ਵੈੱਬਸਾਈਟ ‘ਤੇ ਜਨਤਕ ਕੀਤੀ ਜਾਵੇਗੀ।
Start Date: 01-07-2025
Check eligibility criteria & selection procedure and other details given below:
Also check: Punjab Govt Jobs 2025
Recruitment Details
Post Name: post wise vacancies given below :
Total Vacancies: 151
SrNo. | Name of the Post | Number of Vacancies | Qualification | Monthly Salary (All Inclusive) |
1 | ਨਾਇਬ ਤਹਿਸੀਲਦਾਰ | 13 | Full notice upload soon on website. | According to Punjab Govt Rules. |
2 | ਆਡਿਟ ਅਫਸਰ | 03 | Full notice upload soon on website. | According to Punjab Govt Rules. |
3 | ਨਿਰੀਖਕ ਪੜ੍ਹਤਾਲ | 135 | Full notice upload soon on website. | According to Punjab Govt Rules. |
ਕੁੱਲ ਅਸਾਮੀਆਂ | 151 |
Job Category : Punjab Govt Jobs
Eligibility Criteria
Educational Qualification: Download detailed pdf notification for post wise qualification details. You can download pdf from download button given below.
Age Limit : 18 -37 years
How to Apply
ਪੰਜਾਬ ਸਬਆਰਡੀਨੇਟ ਸੇਵਾ ਚੋਣ ਬੋਰਡ (PSSSB) ਵੱਲੋਂ ਵੱਡੀ ਭਰਤੀ ਦਾ ਐਲਾਨ!
ਚਾਹਵਾਨ ਉਮੀਦਵਾਰਾਂ ਲਈ ਸ਼ਾਨਦਾਰ ਮੌਕਾ! ✅
🔹 ਨੌਕਰੀਆਂ ਦੀਆਂ ਪੋਸਟਾਂ:
– ਨਾਇਬ ਤਹਿਸੀਲਦਾਰ
– ਆਡਿਟ ਅਫਸਰ
– ਨਿਰੀਖਕ (ਪੜਤਾਲ)
🔸 ਪੰਜਾਬ ਸਰਕਾਰ ਹੇਠ ਸਰਕਾਰੀ ਨੌਕਰੀ ਲੱਭ ਰਹੇ ਯੁਵਾਂ ਲਈ ਇਹ ਸੁਨੇਹਰੀ ਮੌਕਾ ਹੈ।
🔸 ਯੋਗਤਾ, ਉਮਰ ਸੀਮਾ ਅਤੇ ਹੋਰ ਜਾਣਕਾਰੀ ਲਈ ਅਧਿਕਾਰਿਕ ਨੋਟਿਸ ਚੈੱਕ ਕਰੋ।
📅 ਆਵੈਦਨ ਦੀ ਸ਼ੁਰੂਆਤ: ਜਲਦੀ ਹੀ
🌐 ਆਨਲਾਈਨ ਅਰਜ਼ੀ ਦਾਖਲ ਕਰੋ: PSSSB ਦੀ ਅਧਿਕਾਰਿਕ ਵੈਬਸਾਈਟ
📌 ਅਜਿਹੀ ਨੌਕਰੀ ਜੋ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰੇ!
For details log onto: https://sssb.punjab.gov.in
Official Notification
Other Popular Notifications
- Haryana JBT Teacher vacancies
- Nielit Chandigarh recruitment 2024
- District Court Patiala Clerk Recruitment 2024
- PSSSB clerk recruitment 2024
Start Date: 01-07-2025
Incoming Search Terms :
PSSSB NAIB TEHSILDAR BHARTI 2025
PSSSB AUDIT OFFICER BHARTI 2025
Note : Latest govt jobs will be updated regularly on this website. please kindly visit Home Page to get new job notifications
