Q.41)-ਪੰਜਾਬੀ ਭਾਸ਼ਾ ਵਿਚ ਕਿਹੜੇ ਸੰਯੁਕਤ ਸਵਰ ਹਨ।
  • ਏ, ਐ
  • ਓ, ਈ
  • ਐ, ਔ
  • ਆ, ਏ
Q.42)-ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਇਹ
  • ਵਿਜੋਗਾਤਮਕ ਭਾਸ਼ਾ ਹੈ।
  • ਸੋਖੀ ਭਾਸ਼ਾ ਹੈ।
  • ਜਿਆਦਾ ਅੱਖਰ ਹਨ।
  • ਲਿਪੀ ਹੈ।
Q.43)-ਅਕਰਮਕ ਕਿਰਿਆ ਹੈ?
  • ਕਰਮ ਹੋਵੇ
  • ਕਰਤਾ ਹੋਵੇ ਕਰਮ ਨਾ ਹੋਵੇ।
  • ਦੋਨੋ ਹੋਨ
  • ਇਹਨਾ ਵਿੱਚੋ ਕੋਈ ਨਹੀ
Q.44)-ਮਲਵਈ ਵਿਚ ਵ ਧੁਨੀ ਦਾ ਉਚਾਰਨ ਕੀਤਾ ਜਾਂਦਾ ਹੈ
  • ਵਾ ਨਾਲ
  • ਬ ਨਾਲ
  • ਵ ਨਾਲ
  • ਬੈ ਨਾਲ
Q.45)-ਪੰਜਾਬੀ ਵਿਚ ਕਿਸ ਦੀ ਵਰਤੋਂ ਸਮੇ ਬਲ ਦਿੱਤਾ ਜਾਦਾ ਹੈ।
  • ਟਿੰਪੀ ਸਮੇ
  • ਅੱਧਕ ਸਮੇ
  • ਕੰਨਾ ਸਮੇ
  • ਸਿਆਰੀ ਸਮੇ
Q.46)-ਸੰਸਾਰ ਵਿਚ ਸਭ ਤੋ ਪਹਿਲਾਂ ਕਿਹੜੀ ਲਿਪੀ ਪੈਦਾ ਹੋਈ
  • ਗੁਰਮੁਖੀ ਲਿਪੀ
  • ਸੰਕੇਤ ਲਿਪੀ
  • ਪੁਆਧੀ ਲਿਪੀ
  • ਪੋਠੇਹਾਰੀ ਲਿਪੀ
Q.47)-ਇਹਨਾਂ ਵਿਚੋ ਕਿਹੜੀ ਉਪ-ਭਾਸ਼ਾ ਭਾਰਤੀ ਪੰਜਾਬੀ ਵਿੱਚ ਨਹੀ ਬੋਲੀ ਜਾਦੀ
  • ਮਾਝੀ
  • ਪੋਠੇਹਾਰੀ
  • ਪੁਆਧੀ
  • ਮਲਵਈ
Q.48)-ਪੰਜਾਬੀ ਭਾਸਾ ਦੀ ਪਹਿਲੀ ਗਰਾਮਰ ਵਿਆਕਰਣ ਲਿਖੀ ਗਈ
  • 1816
  • 1815
  • 1812
  • 1814