Q.31)-ਪੜਨਾਂਵ ਕਿੰਨੀ ਪ੍ਕਾਰ ਦੇ ਹੁੰਦੇ ਹਨ।
  • 4
  • 5
  • 6
  • 8
Q.32)-ਕਿਰਿਆ ਵਿਸ਼ੇਸਣ ਕਿੰਨੇ ਪ੍ਕਾਰ ਦੇ ਹੁੰਦੇ ਹਨ।
  • 4
  • 6
  • 8
  • 5
Q.33)-ਪੰਜਾਬੀ ਭਾਸਾ ਦੀ ਲਿਪੀ ਵਿਚ ਕਿੰਨੇ ਲਗਾਖਰ ਜਾਂ ਸਵਰ ਵਾਹਕ ਹਨ
  • 2
  • 3
  • 4
  • 6
Q.34)-ਹ, ਰ, ਵ ਵਿੱਚੋ ਕਿਹੜੇ ਚਿੰਨ ਦੀ ਵਰਤੋ ਪੈਰ ਚ ਨਹੀ ਪਾਈ ਜਾਦੀ
Q.35)-ਕਿਸ ਉਪ-ਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾ ਦੀ ਸੂਚੀ ਵਿੱਚ ਰੱਖਿਆ ਗਿਆ ਹੈ।
  • ਮਲਵਈ
  • ਡੋਗਰੀ
  • ਪੁਆਧੀ
  • ਗੁਜਰਾਤੀ
Q.36)-ਪੰਜਾਬੀ ਦੀ ਕਿਹੜੀ ਧੁਨੀ ਅਖੰਡੀ ਹੈ।
  • ਗੁਰਮੁਖੀ
  • ਮਲਵਈ
  • ਨਾਸਿਕਤਾ
  • ਪੁਆਧੀ
Q.37)-ਗੁਰਮੁਖੀ ਦੇ ਓ, ਅ, ਏ ਹਨ
  • ਸਵਰ ਕਿਰਿਆ
  • ਸਵਰ ਵਾਹਕ
  • ਸਵਰ ਧੁਨੀ
  • ਸਵਰ ਅੱਖਰ
Q.38)-ਪੁਆਧੀ ਕੀ ਹੈ।
  • ਭਾਸ਼ਾ
  • ਉਪ-ਭਾਸ਼ਾ
  • ਲਿਪੀ
  • ਬੋਲੀ
Q.39)-ਭਾਸ਼ਾ ਵਿਭਾਗ ਦੀ ਸਥਾਪਨਾ ਕਦੋ ਹੋਈ
  • 1960
  • 1956
  • 1957
  • 1958
Q.40)-ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੀ ਲਿੱਪੀ ਲਿਖੋ।
  • ਗੁਰਮੁਖੀ
  • ਡੋਗਰੀ
  • ਪੁਆਧੀ
  • ਗੁਜਰਾਤੀ