Q.11)-ਪੰਜਾਬੀ ਦੀ ਖ ਧੁਨੀ ਹੈ।
- ਅਘੋਸ਼ ਮਹਾਂ-ਪ੍ਣ
- ਸਵਰ
- ਵਾਹਕ
- ਕਿਰਿਆ
Q.12)-ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ।
- ਅੰਗਰੇਜੀ
- ਅੰਗਰੇਜੀ, ਮਰਾਠੀ, ਪੰਜਾਬੀ, ਪੁਆਧੀ
- ਸਿੰਧੀ, ਅੰਗਰੇਜੀ, ਹਿੰਦੀ, ਸੰਸਕਿਤ
- ਸੰਸਕਿਤ
Q.13)-ਪੰਜਾਬੀ ਦੀ ਪਹਿਲਾ ਵਿਆਕਰਨ ਲਿਖਿਆ ਹੈ।
- ਵੀਰ ਸਿੰਘ
- ਵਿਲੀਅਮ ਕੈਰੀ
- ਸਾਹ ਹੁੰਸੈਨ
- ਭਗਤ ਕਵੀਰ
Q.14)-ਕਿਸ ਧੁਨੀ ਵਿੱਚ ਰ ਧੁਨੀ ਦਾ ਲੋਪ ਨਹੀਂ ਹੁੰਦਾ।
- ਪੁਆਧੀ
- ਮਲਵਈ
- ਮਾਝੀ
- ਦੁਆਬੀ
Q.15)-ਉਹ ਸਾਡਾ ਘਰ ਹੈ ਵਾਕ ਵਿਚ ਉਹ ਦਾ ਕਾਰਜ ਹੈ
- ਸਬੰਧਵਾਚਕ ਪੜਨਾਵ
- ਪਸ਼ਨਵਾਚਕ ਪੜਨਾਵ
- ਇੱਕਠਵਾਚਕ ਪੜਨਾਵ
- ਨਿਸ਼ਚੇਵਾਚਕ ਪੜਨਾਵ
Q.16)-ਮਹਾਂਕਾਵਿ ਵਿਚ ਘੱਟ ਤੋ ਘੱਟ ਕਿੰਨੇ ਸਰਗ ਹੁੰਦੇ ਹਨ।
- ਪੰਜ
- ਅੱਠ
- ਚਾਰ
- ਦਸ
Q.17)-ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ।
- ਪੰਜ
- ਅੱਠ
- ਚਾਰ
- ਦਸ
Q.18)-ਗੁਰਮੁਖੀ ਲਿਪੀ ਵਿਚ ਹੁੰਦਾ ਹੈ।
- ਧੁਨੀ ਲਈ ਵੱਖਰਾ ਚਿੰਨ
- ਧੁਨੀ ਲਈ ਇੱਕ ਹੀ ਚਿੰਨ
- ਇਹਨਾ ਵਿੱਚ ਕੋਈ ਨਹੀ
- ਧੁਨੀ ਲਈ ਦੋ ਚਿੰਨ
Q.19)-ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋ ਉਪਜੀ ਹੈ
- ਬ੍ਹਹਮੀ ਤੋ
- ਸੰਸਕਿਤ ਤੋ
- ਅੰਗਰੇਜੀ ਤੋ
- ਹਿੰਦੀ ਤੋ
Q.20)-ਉਹ ਧਰਤੀ ਜਿਸ ਵਿੱਚ ਸ਼ੋਰਾ ਹੋਵੇ।
- ਬਾਹਕ
- ਕਲਰ
- ਧੁਨੀ
- ਬੰਜਰ