Q.21)-ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਾ
  • ਅੱਠਵੀ ਨੋਵੀ ਸਦੀ ਤੋਂ
  • ਪੰਜਵੀ ਸਦੀ ਤੋ
  • ਛੇਵੀ ਸਦੀ ਤੋ
  • ਚੋਥੀ ਸਦੀ ਤੋ
Q.22)-ਜੋ ਅੱਖਰ ਪੈਰ ਵਿਚ ਲਿਖੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ
  • ਸਵਰ
  • ਦੂਤ-ਅੱਖਰ
  • ਕਰਮ
  • ਵਿਅੰਜਨ
Q.23)-ਗੁਰਮੁਖੀ ਵਰਣਮਾਲਾ ਵਿੱਚ ਇਸ ਵੇਲੇ ਕੁਲ ਕਿੰਨੇ ਅੱਖਰ ਹਨ
  • ਪੰਨਤਾਲੀ
  • ਚਾਲੀ
  • ਇਕਤਾਲੀ
  • ਸਿਆਲੀ
Q.24)-ਸੁਚੇਤ ਸ਼ਬਦ ਦਾ ਸਮਾਨਾਰਥਕ ਹੈ।
  • ਚੋਕਸ
  • ਸੱਖਣਾ
  • ਸਾਵਧਾਨ
  • ਔਖਾ
Q.25)-ਪੰਜਾਬੀ ਭਾਸ਼ਾ ਦੀ ਲਿਪੀ ਹੈ
  • ਬਹਮੀ
  • ਗੁਰਮੁਖੀ
  • ਪੁਆਧੀ
  • ਹਿੰਦੀ
Q.26)-ਪੰਜਾਬੀ ਭਾਸ਼ਾ ਵਿੱਚ ਸੰਬੰਧਕ ਕਿੰਨੀ ਪ੍ਕਾਰ ਦੇ ਹੁੰਦੇ ਹਨ
  • ਚਾਰ
  • ਪੰਜ
  • ਦੋ
  • ਤਿੰਨ
Q.27)-ਨਾਂਵ ਕਿੰਨੀ ਪ੍ਕਾਰ ਦੇ ਹੁੰਦੇ ਹਨ।
  • ਪੰਜ
  • ਚਾਰ
  • ਅੱਠ
  • ਛੇ
Q.28)-ਕਾਰਕ ਕਿੰਨੀ ਪ੍ਕਾਰ ਦੇ ਹੁੰਦੇ ਹਨ।
  • ਪੰਜ
  • ਅੱਠ
  • ਛੇ
  • ਚਾਰ
Q.29)-ਕਾਰਦੰਤਕ ਕਿੰਨ ਪ੍ਕਾਰ ਦੇ ਹੁੰਦੇ ਹਨ।
  • ਪੰਜ
  • ਅੱਠ
  • ਛੇ
  • ਚਾਰ
Q.30)-ਵਿਸੇਸ਼ਣ ਕਿੰਨੇ ਪ੍ਕਾਰ ਦੇ ਹੁੰਦੇ ਹਨ।
  • 4
  • 5
  • 6
  • 3