Q.11)-ਪੰਜਾਬੀ ਦੀ ਖ ਧੁਨੀ ਹੈ।
  • ਅਘੋਸ਼ ਮਹਾਂ-ਪ੍ਣ
  • ਸਵਰ
  • ਵਾਹਕ
  • ਕਿਰਿਆ
Q.12)-ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ।
  • ਅੰਗਰੇਜੀ
  • ਅੰਗਰੇਜੀ, ਮਰਾਠੀ, ਪੰਜਾਬੀ, ਪੁਆਧੀ
  • ਸਿੰਧੀ, ਅੰਗਰੇਜੀ, ਹਿੰਦੀ, ਸੰਸਕਿਤ
  • ਸੰਸਕਿਤ
Q.13)-ਪੰਜਾਬੀ ਦੀ ਪਹਿਲਾ ਵਿਆਕਰਨ ਲਿਖਿਆ ਹੈ।
  • ਵੀਰ ਸਿੰਘ
  • ਵਿਲੀਅਮ ਕੈਰੀ
  • ਸਾਹ ਹੁੰਸੈਨ
  • ਭਗਤ ਕਵੀਰ
Q.14)-ਕਿਸ ਧੁਨੀ ਵਿੱਚ ਰ ਧੁਨੀ ਦਾ ਲੋਪ ਨਹੀਂ ਹੁੰਦਾ।
  • ਪੁਆਧੀ
  • ਮਲਵਈ
  • ਮਾਝੀ
  • ਦੁਆਬੀ
Q.15)-ਉਹ ਸਾਡਾ ਘਰ ਹੈ ਵਾਕ ਵਿਚ ਉਹ ਦਾ ਕਾਰਜ ਹੈ
  • ਸਬੰਧਵਾਚਕ ਪੜਨਾਵ
  • ਪਸ਼ਨਵਾਚਕ ਪੜਨਾਵ
  • ਇੱਕਠਵਾਚਕ ਪੜਨਾਵ
  • ਨਿਸ਼ਚੇਵਾਚਕ ਪੜਨਾਵ
Q.16)-ਮਹਾਂਕਾਵਿ ਵਿਚ ਘੱਟ ਤੋ ਘੱਟ ਕਿੰਨੇ ਸਰਗ ਹੁੰਦੇ ਹਨ।
  • ਪੰਜ
  • ਅੱਠ
  • ਚਾਰ
  • ਦਸ
Q.17)-ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ।
  • ਪੰਜ
  • ਅੱਠ
  • ਚਾਰ
  • ਦਸ
Q.18)-ਗੁਰਮੁਖੀ ਲਿਪੀ ਵਿਚ ਹੁੰਦਾ ਹੈ।
  • ਧੁਨੀ ਲਈ ਵੱਖਰਾ ਚਿੰਨ
  • ਧੁਨੀ ਲਈ ਇੱਕ ਹੀ ਚਿੰਨ
  • ਇਹਨਾ ਵਿੱਚ ਕੋਈ ਨਹੀ
  • ਧੁਨੀ ਲਈ ਦੋ ਚਿੰਨ
Q.19)-ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋ ਉਪਜੀ ਹੈ
  • ਬ੍ਹਹਮੀ ਤੋ
  • ਸੰਸਕਿਤ ਤੋ
  • ਅੰਗਰੇਜੀ ਤੋ
  • ਹਿੰਦੀ ਤੋ
Q.20)-ਉਹ ਧਰਤੀ ਜਿਸ ਵਿੱਚ ਸ਼ੋਰਾ ਹੋਵੇ।
  • ਬਾਹਕ
  • ਕਲਰ
  • ਧੁਨੀ
  • ਬੰਜਰ